Welcome Back! Last you visited this page on 19-05-2024 at 02:26:37 AM.
Total Number of times you visited this page : 3
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388644
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 10th, Lesson No. 1 (Office Tools)

ਪਾਠ - 1
AwiPs tUlz

ਅਭਿਆਸ (Exercise)


  1. ਕੰਪਊਟਰ ਸਾਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ________ ਅਤੇ _________ ।
  2. ਉੱਤਰ:- ਸਿਸਟਮ ਸਾਫਟਵੇਅਰ, ਐਪਲੀਕੇਸ਼ਨ ਸਾਫਟਵੇਅਰ
  3. ਡਾਟਾਵੇਸ ਸਾਫਟਵੇਅਰ ਸੰਬੰਧਿਤ ਡੇਟਾ ਦਾ ਸੰਗ੍ਰਿਹ ਹੈ। ਇਸ ਟੂਲ ਦਾ ਉਦੇਸ਼ ________ ਅਤੇ ________ ਹੈ।
  4. ਉੱਤਰ:- ਡਾਟਾ ਨੂੰ ਸੰਗਠਿਤ ਕਰਨਾ, ਸਾਂਭ-ਸੰਭਾਲ (ਪ੍ਰਬੰਧ) ਕਰਨਾ
  5. ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ___________ (ਵਰਟੀਕਲ) ਜਾਂ __________ (ਹੌਰੀਜੌਂਟਲ) ਓਰੀਐਨਟੇਸ਼ਨ ਦੀ ਚੋਣ ਕਰ ਸਕਦੇ ਹਾਂ।
  6. ਉੱਤਰ:- ਪੋਟਰੇਟ, ਲੈਂਡਸਕੇਪ
  7. ਪਾਵਰ ਪੁਆਇੰਟ ਦੁਆਰਾ Supported ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ _______, TIFF (.tiff), ਬਿੱਟਮੈਪ (.bmp)।
  8. ਉੱਤਰ:- .jpg (.jpeg), .gif
  9. ਮਲਟੀਮੀਡੀਆ ਸਾਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ___________ ਅਤੇ ______ ਚਲਾਉਣ ਦੀ ਆਗਿਆ ਦਿੰਦਾ ਹੈ।
  10. ਉੱਤਰ:- ਆਡਿਓ, ਵੀਡੀਓ

SmartStudies.in © 2012-2023